Class : 6th Preboard Paper Jan-2023 (PSEB Board Pattern) pUry 50/50 AMk p`ky Join Facebook page click on this link: https://www.facebook.com/Knowlegehub1 Subscribe this Channel click on this Link: https://www.youtube.com/channel/UChKFeVwFQtGzFmPViHi1Gbw?sub_confirmation=1
Class 6th - Computer Science Time: Question Paper MM: 50 3Hrs. Note: Part-A consists of 25 objective type questions, carrying 1 mark each. Part-B consists of 5 short answer type questions, carrying 3 marks each. Part-C consists of 2 long answer type questions, carrying 5 marks each. Part-A Que:1 Multiple Choice Questions I. ਬੈਕਾਂ ਵਿਚ ਕੰ ਪਿਊਟਰ ਦਾ ਪ੍ਰਯੋਗ ਕਿਸ ਕੰ ਮ ਲਈ ਕੀਤਾ ਜਾਂਦਾ ਹੈ? In banks, computer is used for __________ ੳ. ਬੈਂਕ ਨੂੰ ਸੁਰੱ ਖਿਅਤ ਰੱ ਖਣ ਲਈ (Keeping the bank safe) ਅ. ਖਾਤਿਆਂ ਦਾ ਰਿਕਾਰਡ ਰੱ ਖਣ ਲਈ (Keeping Account records) ੲ. ਬੈਂਕ ਨੂੰ ਸਾਫ਼ ਰੱ ਖਣ ਲਈ (Keeping bank clean) ਸ. ਇਹਨਾਂ ਵਿੱ ਚੋਂ ਕੋਈ ਨਹੀਂ (None of these) II. ਕੰ ਪਿਊਟਰ ਦੁਆਰਾ ਕਿਸੇ ਵੀ ਕੰ ਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਇਸ ਇਕਾਈ ਨਾਲ ਮਾਪਿਆ ਜਾਂਦਾ ਹੈ? Time taken by computer to do a work can be measured in _______ ੳ. ਮਿੰ ਟ (Minutes) ਅ. ਘੰ ਟੇ (Hours) ੲ. ਮੀਲੀਸੈਕਿੰ ਡ (Milliseconds) ਸ. ਦਿਨ (Days) III. ਕੰ ਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਉਟਪੁੱ ਟ ਦੇ ਤੌਰ ਤੇ ਯੂਜ਼ਰ ਨੂੰ ਦਿੰ ਦਾ ਹੈ? Which part of computer system gives result as an output to the user? ੳ. ਮੈਮਰੀ (Memory) ਅ. ਇਨਪੁੱ ਟ ਯੂਨਿਟ (Input Unit) ੲ. ਕੰ ਟਰੋਲ ਯੂਨਿਟ (Control Unit) ਸ. ਆਉਟਪੁੱ ਟ ਯੂਨਿਟ (Output Unit) IV. ਡੀਲੀਟ ਕੀਤੀਆਂ ਫਾਈਲਾਂ ਕਿਸ ਵਿੱ ਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ? All the Deleted files go to __________ ੳ. ਮਾਈ-ਕੰ ਪਿਊਟਰ (My Computer) ਅ. ਨੈ ਟਵਰਕ (Network) ੲ. ਰੀ-ਸਾਈਕਲਬਿਨ (Recycle bin) ਸ. ਉਪਰੋਕਤ ਸਾਰੇ (All of above) V. ਕਿਸੇ ਵੀ ਫਾਈਲ ਨੂੰ ਖੋਲਣ ਲਈ ਅਸੀਂ ਕਿਸ ਤੇ ਡਬਲ ਕਲਿੱ ਕ ਕਰ ਸਕਦੇ ਹਾਂ। To open a file, we can double click on _____________
ੳ. ਸੰ ਬਧਤ ਫਾਈਲ (File itself) ਅ. ਫਾਈਲ ਦਾ ਸ਼ਾਰਟਕੱ ਟ (Shortcut of file) ੲ. ਦੋਵੋਂ ੳ ਅਤੇ ਅ (Both A and B) ਸ. ਕੋਈ ਨਹੀਂ (None of these) VI. ________ ਆਪਸ਼ਨ ਦੀ ਵਰਤੋਂ ਨਾਲ ਅਸੀਂ ਆਪਣੀ ਤਸਵੀਰ ਦੀ ਇੱ ਕ ਕਾਪੀ ਕਿਸੇ ਹੋਰ ਨਾਂ ਤੇ ਸੇਵ ਕਰ ਸਕਦੇ ਹਾਂ। With the help of ______________ option we can Save a Copy of picture with another file name ੳ. ਸੇਵ ਐਜ਼ (Save as) ਅ. ਓਪਨ (Open) ੲ. ਨਿਊ (New) ਸ. ਐਗਜ਼ਿਟ (Exit) VII. ਕਲਿੱ ਪ ਬੋਰਡ ਮੀਨੂੰ ਵਿੱ ਚ ਤਿੰ ਨ ਆਪਸ਼ਨਾਂ ਮੌਜੂਦ ਹੁੰ ਦੀਆਂ ਹਨ: Cut, Copy ਅਤੇ__________ VIII. The clipboard menu has three options - Cut, Copy and__________ ੳ. pyst (Paste) ਅ. kloz (Close) ੲ. mUv (Move) ਸ. zUm (Zoom) ______ ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ। The ____________ tool can be used to draw pentagon ੳ. ਟਰੈਂਗਲ (Triangle) ਅ. ਰੈਕਟੈਂਗਲ (Rectangle) ੲ. ਪੈਂਟਾਗਨ (Pentagon) ਸ. ਹੈਕਸਾਗਨ (Hexagon) IX. ਕੰ ਪਿਊਟਰ _______ ਤੋਂ ਬਿਨਾਂ ਨਹੀਂ ਚੱ ਲ ਸਕਦਾ। Computer cannot work without________________ ੳ. ਵਰਡ (Word ) ਅ. ਐਕਸਲ (Excel) ੲ. ਆਪ੍ਰੇਟਿੰ ਗ ਸਿਸਟਮ (Operating System) ਸ. ਪਾਵਰ ਪੁਆਇੰ ਟ (PowerPoint) X. _________ਦੀ ਵਰਤੋਂ ਕੰ ਪਿਊਟਰ ਵਿੱ ਚ ਤਸਵੀਰਾਂ ਦਾਖਲ ਕਰਨ ਕੀਤੀ ਜਾਂਦੀ ਹੈ। _____________ is used to click photos in computer ੳ. ਹੈੱਡ ਫੋਨ (Headphone ) ਅ. ਵੈੱਬ ਕੈਮਰਾ (Web camera ) ੲ. ਸਪੀਕਰ (Speakers ) ਸ. ਇਹਨਾਂ ਵਿੱ ਚੋਂ ਕੋਈ ਨਹੀਂ (None of these) XI. ______ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱ ਚ ਘੁਮਾਉਣ ਲਈ ਕੀਤੀ ਜਾਂਦੀ ਹੈ। ________ keys are used to move cursor in all directions ੳ. ਐਰੋ (Arrow )
ਅ. ਸਪੈਸ਼ਲ (Special) ੲ. ਫੰ ਕਸ਼ਨ (Function ) ਸ. ਨੂਮੈਰਿਕ (Numeric) XII. _________ਪ੍ਰਿੰ ਟਰ ਪ੍ਰਿੰ ਟ ਕਰਨ ਸਮੇਂ ਬਿੰ ਦੀਆਂ ਨੂੰ ਮਿਲਾ ਕੇ ਛਾਪਦਾ ਹੈ। ____________________printer prints by joining dots ੳ. ਡਾਟ ਮੈਟਰੀਕਸ (Dot matrix ) ਅ. ਇੰ ਕਜੈੱਟ (Inkjet ) ੲ. ਲੇਜ਼ਰ (Laser ) ਸ. ਇਹਨਾਂ ਵਿੱ ਚੋਂ ਕੋਈ ਨਹੀਂ (None of these) Que:2 Fill in the Blanks and Write Full Forms I. ਸਿੱ ਖਿਆ ਦੇ ਖੇਤਰ ਵਿੱ ਚ ਕੰ ਪਿਊਟਰ ਦੀ ਵਰਤੋਂ ਕਿਸ ਕੰ ਮ ਲਈ ਕੀਤੀ ਜਾਂਦੀ ਹੈ? In Education, A computer is used for ________ II. ਕੰ ਪਿਊਟਰ ਉੱਪਰ ਲੋਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ? Screen appeared after login of Computer is called ___________ III. ਮੀਨੂੰ ਬਾਰ ਤੇ ਸਭ ਤੋਂ ਪਹਿਲਾਂ _________ ਬਟਨ ਮੌਜੂਦ ਹੁੰ ਦਾ ਹੈ। The first on the left of the Menu Bar is the _________ Button IV. ______ ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ। The ____________ tool can be used to draw pentagon V. ਹਦਾਇਤਾਂ ਦੇ ਸਮੂਹ ਨੂੰ _________ ਕਿਹਾ ਜਾਂਦਾ ਹੈ। Set of instructions is called__________________________. VI. ALU ਦਾ ਪੂਰਾ ਨਾਂ ਕੀ ਹੈ? What is the full form of ALU? VII. RAM ਦਾ ਪੂਰਾ ਨਾਂ ਕੀ ਹੈ? What is the Full Form of RAM? VIII. IPO ਦਾ ਪੂਰਾ ਨਾਂ ਕੀ ਹੈ? What is the full form of IPO? Que:3 Do as given below I. ਕਿਹੜੇ ਟੂਲ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ (Erase) ਲਈ ਕੀਤੀ ਜਾਂਦੀ ਹੈ? Which tool can be used to erase a part of picture? II. ਕੰ ਪਿਊਟਰ ਨੂੰ ਦਿੱ ਤੀਆਂ ਗਈਆਂ ਹਦਾਇਤਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ। What we call a set of instructions given to a computer? III. ਕੰ ਪਿਊਟਰ ਵਿੱ ਚ ਤਸਵੀਰਾਂ ਲੈ ਣ ਲਈ ਕਿਸ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ? Which device is used to capture pictures in computer? IV. ਰੀਡੂ ਜਾਂ ਰਪੀਟ ਦੀ ਸ਼ਾਰਟਕੱ ਟ ਕੀਅ ਲਿਖੋ। What is the shortcut key for Redo or Repeat? V. ਅੰ ਡੂ ਕਰਨ ਦੀ ਸ਼ਾਰਟਕੱ ਟ ਕੀਅ ਦੱ ਸੋ। What is the shortcut for Undo? Part-B
Short Answer Type Questions ਪ੍ਰਸ਼ਨ:4 ਕੰ ਪਿਊਟਰ ਮੈਮਰੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰ ਦੀਆਂ ਹਨ? What are the types of memories? ਜਾਂ ਸੈਕੰ ਡਰੀ ਸਟੋਰੇਜ਼ ਉਪਕਰਨ ਕੀ ਹੁੰ ਦੇ ਹਨ? What are Secondary Storage Devices? ਪ੍ਰਸ਼ਨ:5 ਕਿਸੇ ਤਿੰ ਨ ਆਇਕਨਾਂ ਦੇ ਨਾਂ ਲਿਖੋ। Write the name of any three Icons. ਪ੍ਰਸ਼ਨ:6 ਪੇਂਟ ਕੀ ਹੈ? What is paint? ਜਾਂ ਸੇਵ ਕਮਾਂਡ ਦੀ ਵਰਤੋਂ ਬਾਰੇ ਦੱ ਸੋ। Explain the use of Save command. ਪ੍ਰਸ਼ਨ:7 ਇਨਪੁੱ ਟ ਉਪਕਰਣਾਂ ਦੀ ਵਿਆਖਿਆ ਕਰੋ। Define Input Devices? ਪ੍ਰਸ਼ਨ:8 ਕਿਸੇ ਤਿੰ ਨ ਆਉਟਪੁੱ ਟ ਉਪਕਰਣਾਂ ਦੇ ਨਾਂ ਲਿਖੋ। Write the name of any three output devices. Part-C Long Answer Type Questions ਪ੍ਰਸ਼ਨ:9 ਕੰ ਪਿਊਟਰ ਦੀਆਂ ਕੀ ਕੀ ਸੀਮਾਵਾਂ ਹਨ? What are the limitations of Computer? ਜਾਂ ਕੰ ਪਿਊਟਰ ਦੇ ਕੋਈ 5 ਪ੍ਰਯੋਗ ਖੇਤਰਾਂ ਦੀ ਵਿਆਖਿਆ ਕਰੋ। Define any 5 applications of Computer. ਪ੍ਰਸ਼ਨ:10 ਐਪਲੀਕੇਸ਼ਨ ਸਾਫਟਵੇਅਰ ਅਤੇ ਸਿਸਟਮ ਸਾਫਟਵੇਅਰ ਵਿੱ ਚ ਅੰ ਤਰ ਦੱ ਸੋ। Write the difference between Application Software and System Software? ਜਾਂ ਹਾਰਡਵੇਅਰ ਤੇ ਨੋ ਟ ਲਿਖੋ। Write a note on Hardware.
Search
Read the Text Version
- 1 - 5
Pages: